ਕਿਸਾਨ ਅੰਦੋਲਨ ਤੋਂ ਆਈ ਵੱਡੀ ਖੁਸ਼ੀ ਵਾਲੀ ਖਬਰ, ਕਿਸਾਨਾਂ ਨੂੰ ਮਿਲੀ ਵੱਡੀ ਤਾਕਤ, ਰਾਜੇਵਾਲ ਹੋਏ ਬਾਗੋ ਬਾਗ
21 thoughts on “ਕਿਸਾਨ ਅੰਦੋਲਨ ਤੋਂ ਆਈ ਵੱਡੀ ਖੁਸ਼ੀ ਵਾਲੀ ਖਬਰ, ਕਿਸਾਨਾਂ ਨੂੰ ਮਿਲੀ ਵੱਡੀ ਤਾਕਤ, ਰਾਜੇਵਾਲ ਹੋਏ ਬਾਗੋ ਬਾਗ”

 • ਸਮੂਹ ਲੀਡਰ ਸਹਿਬਾਨ ਨੂੰ ਬੇਨਤੀ ਹੈ ਜੀ ਕਿ ਚੜੂਨੀ ਸਾਬ ਨੂੰ ਵੀ ਨਾਲ ਜਰੂਰ ਲਿਆ ਕਰੋ ਜੀ ਉਹ ਵੀ ਬੜੇ ਸੂਝਵਾਨ ਅਤੇ ਅਟਖੀ ਲੀਡਰ ਹਨ । ਬਾਕੀ ਵਾਹਿਗੁਰੂ ਜੀ ਚੜਦੀਕਲਾਂ ਬਖਸ਼ਣਗੇ ।

 • ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਮੰਜ਼ਿਲ ਦਾ ਨਿਸ਼ਾਨਾ ਇੱਕ ਰੱਖਿਓ, ਰਾਸਤੇ ਭਾਵੇਂ ਅਲੱਗ ਹੋਣ

 • Satnam Singh Sandhu

  ਭੁਪਿੰਦਰ ਮਾਨ ਤੇ ਲੱਖੋਵਾਲ ਦੋਨੋ ਗਦਾਰ ਆ ਕਿਸਾਨ ਯੂਨੀਅਨ ਵਾਸਤੇ ਨਹੀਂ ਆਪਣੀ ਔਲਾਦ ਖਾਤਰ ਕੰਮ ਕੀਤੇ ਆ

 • ਅਜ ਸਮੇ ਦੀ ਲੋੜ ਹੈ਼ BKU ਦੀਆ ਸਾਰੀਆ ਜਥੇਬੰਦੀਆਂ ਇਕ plateform ਤੇ ekthe ਰਹੋ

 • ਏਕਤਾ ਵਿਚ ਬਲ ਹੈ ਇਕਜੁਟਤਾ ਬਣਾਈ ਰੱਖਣੀ ਬਹੁਤ ਹੀ ਜਰੂਰੀ ਹੈ ਜੀ।

 • ਤੁਹਾਡਾ ਚੈਨਲ ਏਨਾ ਸਾਫ ਸੁਥਰਾ ਤੇ ਬੇਦਾਗ ਏ ਪਰ ਯਾਰ ਟਾਈਟਲ ਚੱਜ ਦਾ ਲਿਖਿਆ ਕਰੋ
  ਹਮੇਸ਼ਾ ਤੁਹਾਡਾ ਟਾਈਟਲ ਛਲਾਰੂ ਜਿਹੇ ਚੈਨਲਾਂ ਵਾਲਾ ਹੁੰਦਾ ਐ ।

 • Fer tusi lordi tak sarkar dy nall c lakh lant tuhanu…fety mhu ..manu lgda hy ki …tusi apni jimina sarkar nu den lagy c ty sary jimidaran de v ..fer ahy v tuhanu bich bithaky..khus ho rahy ny…par bhaly mansa nu pata nhi ki tusi inady wich bathky v gdari kar jaogy…tusi sardai dy laik nhi …lantan ny sadi sikhi tuhady wargya karky parfult nhi…sikhi nu dha lai hy tusi…saryam hun lordi tak … bhupinder maan kuty bandi.. nall Ralky…kisana..di..kisani da khatma kardy rahy..tusi bathky…dekhdy rahy…chaduni sab jo inaa dy nall ralky. Chlda c ous nu pichy kew chdiya tuhanu nall ralky ahy jeet jangy…nhi. Ralky sary ikathy hongy..ty wehy guru ji de fthy bula liya kro kuj sarm kro nhi jeet nhi honi…guru ji de kirpa nall hi ahy sagars chall reha hy. Ty wehyguru..ji fathy karongy ji..wehyguru ji ka khalsa wehyguru ji ki fathy…ji…chaduni nu nall ralawo…kew murakh ho rahy hoo..jraa socjoo..hariyany da morcha ona dy ser hy..tuhady nhi ahy choran nu nall ralky tusi ho gay jo ajj tak tuhadi cheka kdondy rahy..sarkar nall milky ty ahojihy bandiya da agy v pata nhi tuhady wich wadky ki kardan chokis rahiyo ji kisan majdhur ekta jinda bad ji…

 • Please do not speak Against about rajewala sahib .he is not for Khalistan .he is mainly been with Kissan Issues .we respect gurnaam Singh virji. Yogindra ji dr darshan Singh ji and sirsa sahib tektait sahib . Please youth veero and bhehno listen to your leaders. Family that listens to the head of the house stays togeather .so please listen to the Kissan leaders
  From
  USA

 • 5-6 months de kithe c tuc hun bhupinder Singh Mann da virod hon lgg geya tan tuc daddu tapoosi maar k aa gye hun… ene dina de kyon nhi aaye

Leave a Reply

Your email address will not be published. Required fields are marked *